1 00:01:47,250 --> 00:01:50,500 ਇਹ ਬਲੇਡ ਦਾ ਅਤੀਤ ਭੈੜਾ ਹੈ। 2 00:01:51,800 --> 00:01:55,800 ਇਸ ਨੇ ਕਈ ਬੇਗੁਨਾਹਾਂ ਦਾ ਲਹੂ ਵਹਾਇਆ ਹੈ। 3 00:01:58,000 --> 00:02:01,450 ਤੂੰ ਬਿਲਕੁਲ ਮੂਰਖ ਹੈਂ, ਜੋ ਇੱਕਲੀ ਸਫ਼ਰ ਦੀ ਤਿਆਰ ਕਰ ਰਹੀ ਹੈ, ਉਹ ਵੀ ਪੂਰੀ ਤਰ੍ਹਾਂ ਬਿਨਾਂ ਤਿਆਰ ਦੇ। 4 00:02:01,750 --> 00:02:04,800 ਤੇਰੀ ਚੰਗੀ ਕਿਸਮਤ ਹੈ ਕਿ ਜਿਹੜੀ ਹਾਲੇ ਤੱਕ ਜਿਉਂਦਾ ਹੈਂ। 5 00:02:05,250 --> 00:02:06,300 ਧੰਨਵਾਦ 6 00:02:07,500 --> 00:02:09,000 ਤਾਂ... 7 00:02:09,400 --> 00:02:13,800 ਚੌਂਕੀਦਾਰਾਂ ਦੀ ਦੁਨਿਆਂ ਵਿੱਚ ਤੈਨੂੰ ਕੀ ਖਿੱਚ ਲੈ ਆਇਆ ਹੈ? 8 00:02:15,000 --> 00:02:17,500 ਮੈਂ ਕਿਸੇ ਨੂੰ ਲੱਭ ਰਹੀ ਹਾਂ। 9 00:02:18,000 --> 00:02:22,200 ਕੋਈ ਬਹੁਤ ਹੀ ਪਿਆਰਾ? ਕੋਈ ਦਿਆਲੂ ਆਤਮਾ? 10 00:02:23,400 --> 00:02:25,000 ਇੱਕ ਦੈਂਤ। 11 00:02:28,850 --> 00:02:31,750 ਇੱਕਲੇ ਸ਼ਿਕਾਰੀ ਲਈ ਖਤਰਨਾਕ ਤਲਾਸ਼ ਹੈਐ। 12 00:02:32,950 --> 00:02:35,870 ਮੈਂ ਜਦੋਂ ਤੋਂ ਹੋਸ਼ ਸੰਭਾਲੀ ਹੈ, ਮੈਂ ਇੱਕਲੀ ਹੀ ਹਾਂ। 13 00:03:27,250 --> 00:03:30,500 ਆਹ... ਅਸੀਂ ਬੱਸ ਨਿਬੇੜ ਹੀ ਲਿਆ। 14 00:03:30,750 --> 00:03:33,500 ਓਏ, ਚੁੱਪ ਬੈਠ। 15 00:03:48,250 --> 00:03:52,250 ਸਕੇਲਸ, ਗੁੱਡ ਨਾਈਟ। 16 00:04:10,350 --> 00:04:13,850 ਉਸ ਨੂੰ ਫੜੋ, ਸਕੇਲਸ! ਚੱਲ! 17 00:04:25,250 --> 00:04:28,250 ਸਕੇਲਸ? 18 00:05:04,000 --> 00:05:07,500 ਹਾਂ ਬਿਲਕੁਲ! ਆ ਵੀ ਜਾ! 19 00:05:38,750 --> 00:05:42,000 ਸਕੇਲਸ! 20 00:07:25,850 --> 00:07:27,500 ਮੈਂ ਫੇਲ੍ਹ ਹੋ ਗਈ। 21 00:07:32,800 --> 00:07:36,500 ਤੂੰ ਸਿਰਫ਼ ਵੇਖਣ ਲਈ ਹੀ ਫੇਲ੍ਹ ਹੋਈ ਏ... 22 00:07:37,800 --> 00:07:40,500 ਸਿਗਟੇਲ, ਇਹ ਦੈਂਤਾਂ ਦੀ ਧਰਤੀ ਹੈ। 23 00:07:40,850 --> 00:07:44,000 ਜਿੰਨਾ ਤੂੰ ਜਾਣਦੀ ਹੈ, ਉਸ ਤੋਂ ਵੱਧ ਨੇੜੇ ਹੈ। 24 00:09:17,600 --> 00:09:19,500 ਸਕੇਲਸ! 25 00:10:21,600 --> 00:10:24,000 ਸਕੇਲਸ? 26 00:10:26,200 --> 00:10:29,800 ਸਕੇਲਸ...